Punjabi Status
Best Attitude Punjabi Status 2020
ਮਿਜ਼ਾਲ ਦੋਸਤਾਂ ਦੀ ਕੀ ਵਿਸਾਰ ਦੇਣ ਭਲਾ, ਦੁਸ਼ਮਣਾ ਤੋਂ ਵੀ ਨਹੀਂ ਮੈਂ ਭੁੱਲਾਇਆ ਜਵਾਂਗਾ..
Are you looking sad punjabi status? So here you find a big collection of Punjabi status .we have a huge collection of status,wishes,stories. I hope you enjoy wishestatus website.
Latest Punjabi Status
ਭਾਵੇਂ ਸਾਰੀ ਰਾਤ ਉਡੀਕੋ, ਸਵੇਰ,
ਸਵੇਰ ਹੋਣ ਵੇਲੇ ਹੀ ਹੋਵੇਗੀ।
Yaaro ਰੂਹਾਂ ਨੂੰ ਰੂਹ ਤਾਂ ਕੋਈ ਮਿਲਦੀ,
ਬਾਕੀ ਸਭ ਤਾਂ ਜਿਸਮਾਂ ਦੇ ਦੀਵਾਨੇ ਨੇ !!!
ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ,
ਰਾਹ ਬਦਲੇ ਨੇ, ਤੋਰ ਨਹੀਂ.!!☬
Best Punjabi Status New
ਜੇ ਬਹੁਤੇ ਵੇਖ ਕੇ ਜਰਦੇ ਨਹੀਂ ਤੇ
ਸੱਜਣਾ ਦੁਆਵਾਂ ਮੰਗਣ ਵਾਲੇ ਵੀ ਬਥੇਰੇ ਨੇ
ਅ-ਦਾ ਅਰਥ ਹੈ ਅੰਤਰਜਾਮੀ
ਰ-ਦਾ ਅਰਥ ਹੈ ਰੱਖਵਾਲਾ
ਦ-ਦਾ ਅਰਥ ਹੈ ਦਾਤਾਂ ਦੇਣ ਵਾਲਾ
ਸ-ਦਾ ਅਰਥ ਹੈ ਸਹਾਰਾ ਦੇਣ ਵਾਲਾ
ਅਰਦਾਸ- ਤੁਹਾਨੂੰ ਕਦੇ ਵੀ ਕਿਸੀ ਚੀਜ ਦੀ ਜਰੂਰਤ ਹੈ ਤਾਂ ਸਿਰਫ ਆਪਣੇ ਰੱਬ ਅੱਗੇ ਅਰਦਾਸ ਕਰੋ ਓ ਤੁਹਾਡੀ ਗੱਲ ਜਰੂਰ ਸੁਣੇਗਾ…
Punjabi Attitude Status
ਕਿਹੜੀਆ ਤੂੰ ਨੱਡੀਆ ਦੀ ਗੱਲ ਕਰਦਾ ਵੇ,
ਤੇਰਾ ਅਸਲੀ ਜੱਟੀ ਨਾਲ ਬਾਹ ਨੀ ਪਿਆ ☬
💗ਕਹਿੰਦਾ ਅੱਖਾਂ ਵਿੱਚ ਅੱਖਾਂ ਪਾ ਕੇ ਰੱਖ ਜੱਟੀਏਂ,
👫 ਜੱਟ ਖੜਾ ਦੁਨੀਆਂ ਦੇ ਬਾਰੇ ਸੋਚ ਨਾ.
Attitude Punjabi Status 2020
ਖ਼ਾਮੋਸ਼ੀ ਨਾਲ ਮੈ ਉਸ ਨੂੰ ਦੇਖਦੀ ਹੀ ਰਹੀ,
ਸੁਣਿਆ ਹੈ ਇਬਾਦਤ ਵਿੱਚ ਬੋਲਿਆ ਨੀ ਕਰਦੇ.
Punjabi Ghaint Status
ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ,
ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ💉💉
ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ ਸਵਾਹ ਦੇ
ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ
ਜੱਟਾ ਐਵੇਂ ਨਾ ਸ਼ਿਕਾਰ ਹੋ ਜਾਵੀ ਕਿਸੇ ਹਾਦਸੇ🤝
👸ਬੇਗੀਆਂ ਤਲਾਸ਼ ਦੀਆਂ ਨਿਤ ਨਵੇਂ ਬਾਦਸ਼ੇ🕴️
Punjabi Whatsapp Status
ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ 👎🏼ਬਦਨਾਮ,
ਔਰ ਅਕੇਲੇ ਮੇ ਸਲਾਮ👏🏼 ਕਰਤੀ ਹੈ!!
ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ
#VALUE ਪਤਾ ਆ ਵੈਲੀਆਂ ਨੂੰ ਯਾਰ ਦੀ..✌🏻
Punjabi Status Love
ਮਰਦਾਂ👳 ਦਾ ਕੰਮ ਮੁੱਛ ਚਾੜਨਾਂ ਸਟਾਇਲ ਨੇ ਕੰਮ ਜਨਾਂਨੇ💁 ਦੇ
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ।
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!
Punjabi Status For Girls
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ 🦁ਨੀ ਡੱਕੀ ਦੇ਼
਼ ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ 🤘🤘👎
ਮਿਜ਼ਾਲ ਦੋਸਤਾਂ ਦੀ ਕੀ ਵਿਸਾਰ ਦੇਣ ਭਲਾ,
ਦੁਸ਼ਮਣਾ ਤੋਂ ਵੀ ਨਹੀਂ ਮੈਂ ਭੁੱਲਾਇਆ ਜਵਾਂਗਾ..
ਮਿਜ਼ਾਲ ਦੋਸਤਾਂ ਦੀ ਕੀ ਵਿਸਾਰ ਦੇਣ ਭਲਾ,
ਦੁਸ਼ਮਣਾ ਤੋਂ ਵੀ ਨਹੀਂ ਮੈਂ ਭੁੱਲਾਇਆ ਜਵਾਂਗਾ..
Punjabi Status Video
https://www.youtube.com/watch?v=q4-NQNw-ZZshttps://youtu.be/W2FleINgjZs
I hope you liked Punjabi Status, if you liked our status article, then please share it with your family, friends so that we can continue to bring nice and best Punjabi status 2020 for you in the future and please visit our Facebook page Do not forget to like and for more updates you can also follow us on our social media handles and read our new Punjabi status, Punjabi status love article. Thank you so much.
